ਅਕਾਲੀ ਦਲ ਨਾਲ ਕਿਸੇ ਵੀ ਕੀਮਤ ‘ਤੇ ਨਹੀਂ ਹੋਵੇਗਾ ਗਠਜੋੜ: ਅਸ਼ਵਨੀ ਸਰਮਾਂ ਦੀ ਦੋ ਟੁਕ: 14 ਮਈ ਨੂੰ ਨੱਡਾ ਆਉਣਗੇ ਲੁਧਿਆਣਾ

ਲੁਧਿਆਣਾ, 9 ਮਈ 2022। ਪੰਜਾਬ ਭਾਜਪਾ ਨੂੰ ਮੁੜ ਸੁਰਜੀਤ ਕਰਨ, ਵਰਕਰਾਂ ਦਾ ਮਨੋਬਲ ਵਧਾਉਣ ਅਤੇ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਕੌਮੀ ਪ੍ਰਧਾਨ ਜੇਪੀ ਨੱਡਾ 14 ਮਈ ਨੂੰ ਲੁਧਿਆਣਾ ਆ ਰਹੇ ਹਨ। ਲੁਧਿਆਣਾ ਵਿੱਚ ਉਹ ਸਵੇਰ ਤੋਂ ਸ਼ਾਮ ਤੱਕ ਪਾਰਟੀ ਦੀਆਂ ਵੱਖ-ਵੱਖ ਪੱਧਰੀ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ। ਇਸ ਦੌਰਾਨ ਉਹ ਮੰਡਲ ਪੱਧਰ ਤੋਂ ਉਪਰਲੇ ਪੱਧਰ ਦੇ … Continue reading ਅਕਾਲੀ ਦਲ ਨਾਲ ਕਿਸੇ ਵੀ ਕੀਮਤ ‘ਤੇ ਨਹੀਂ ਹੋਵੇਗਾ ਗਠਜੋੜ: ਅਸ਼ਵਨੀ ਸਰਮਾਂ ਦੀ ਦੋ ਟੁਕ: 14 ਮਈ ਨੂੰ ਨੱਡਾ ਆਉਣਗੇ ਲੁਧਿਆਣਾ